Download: How to make custom sticker for hike messenger easyway (Punjabi Tutorial)

By Jugaadment

3,797

TIP: Right-click and select "Save link as.." to download video

Initializing link download... Initializing link download.....

ਹੈਲੋ ਦੋਸਤੋ!
ਇਸ ਵੀਡੀਓ ਵਿੱਚ ਤੁਸੀਂ ਆਪਣਾ ਤਿਆਰ ਕੀਤਾ ਸਟਿੱਕਰ ਨੂੰ ਕਿਸ ਤਰ੍ਹਾਂ ਮੈਸੇਂਨਜਰ ਵਿੱਚ ਜੋੜ ਸਕਦੇ ਹੋ? ਵਿਖਾਇਆ ਗਿਆ ਹੈ।

ਜਰੂਰੀ ਨੋਟ
1. ਤੁਸੀ ਸਟਿੱਕਰ ਬਣਾਉਣ ਲਈ Online Adobe Photoshop ਜਾਂ Online Pixlr.com ਦੀ ਵਰਤੋਂ ਕਰ ਸਕਦੇ ਹੋ।
2. ਤੁਹਾਡੇ ਸਟਿੱਕਰ ਦੀ ਵਿੱਥ 120 ਪਿਕਸਲ ਅਤੇ ਲੰਬਾਈ 170 ਪਿਕਸਲ ਹੋਣੀ ਚਾਹੀਦੀ ਹੈ।
3. ਤੁਹਾਡਾ ਸਟਿੱਕਰ ਟਰਾਂਸਪੇਰਟ ਪੀ.ਐਨ.ਜੀ ਵਿੱਚ ਫਾਰਮੇਟ ਹੋਣਾ ਚਾਹੀਦਾ ਹੈ।
4. ਸਟਿੱਕਰ ਨੂੰ ਤਿਆਰ ਕਰਕੇ ਡਾਟਾ ਕੇਬਲ ਰਹੀਂ ਆਪਣੇ ਮੋਬਾਇਲ SD card ਵਿੱਚ ਲੈ ਜਾਵੋ ਅਤੇ ਇਸ ਤੋਂ ਬਾਅਦ ਸਟਿੱਕਰ ਨੂੰ ਕਿਸ ਤਰ੍ਹਾਂ Hike Messenger ਤੇ ਲੈਕੇ ਜਾਣਾ ਹੈ ਲਈ ਵੀਡੀਓ ਵੇਖੋ।
ਧੰਨਵਾਦ...